@HarbhajanMannOfficial

“ਸ਼ਰਾਰਾ” ਗੀਤ ਨੂੰ ਤੁਹਾਡੇ ਵੱਲੋਂ ਬਹੁਤ ਪਿਆਰ ਮਿਲ ਰਿਹਾ। ਮੇਹਰਬਾਨੀ ਦੋਸਤੋ 🙏🏻
ਕਾਮੈਂਟਸ, ਲਾਈਕਸ, ਸ਼ੇਅਰ ਤੇ ਰੀਲਜ਼ ਜ਼ਰੀਏ ਇਸ ਗੀਤ ਨੂੰ ਸਪੋਰਟ ਜ਼ਰੂਰ ਕਰਿਓ, ਜੁੱਗ ਜੁੱਗ ਜੀਓ 🙏🏻🙌🏼

Thank you for your immense love to our track “Sharara”.
Do like, comments, share, and subscribe to HM Records for your continued support 💐🙏🏻

@ਜਤਿੰਦਰਕੌਰਬੁਆਲ

ਵੀਰ ਹਰਭਜਨ ਮਾਨ ਦਾ ਹਰ ਗੀਤ ਮੈਂ ਬਿਨਾ ਸੁਣੇ ਸ਼ੇਅਰ ਕਰਦੀ ਹਾਂ 
ਜਲੇਬੀਆਂ  ਦੀ ਚਾਸ਼ਣੀ ਵਰਗਾ ਗੀਤ ਤੇਰਾ ਵੀਰ ਵੇ।
ਪੰਜਾਬੀ ਮਾਂ ਬੋਲੀ ਦਾ ਸਕਾ ਪੁੱਤ, ਵੀਰ ਹਰਭਜਨ ਮਾਨ 
ਤੇਰੇ ਗੀਤਾਂ ਚੋਂ ਸੱਭਿਆਚਾਰ ਦੀ ਮਹਿਕ ਆਉਂਦੀ ਵੀਰ 
ਹਰ ਸਾਹ ਨਾਲ ਦੁਆਵਾਂ ਵੀਰਿਆ

@harjinderboha506

ਪ੍ਰਮਾਤਮਾਂ ਰਹਿੰਦੀ ਦੁਨੀਆਂ ਤੱਕ ਤੁਹਾਡੇ ਤੋਂ ਅਜਿਹੇ ਮਿਠਾਸ ਭਰਭੂਰ ਗਾਣੇ ਪੰਜਾਬੀਆਂ  ਲਈ ਗਵਾਉਂਦਾ ਰਹੇ
ਹਸਦੇ ਰਹੋ , ਵਸਦੇ ਰਹੋ , ਖੁਸੀਆਂ ਮਾਣੋ ਮਾਨ ਸਾਹਿਬ
ਧੰਨਵਾਦ ਜੀ

@guruvillasra

NEXT LEVEL ........................YEAH:hand-pink-waving:

@mangamaur

ਇਕ ਤਰਾਂ ਦੀ ਤਾਜ਼ਗੀ ਆ ਗੀਤ ਚ, ਮਾਨ ਸਾਬ ਅਸੀਂ ਤੁਹਾਡੇ ਕੰਮ ਦਾ ਕੋਈ ਮੁਲਾਂਕਣ ਨਹੀਂ ਕਰ ਸਕਦੇ, ਬਾਬੂ ਸਿੰਘ ਮਾਨ ਮਰਾੜਾਂ ਵਾਲੇ ਤੇ ਬਾਪੂ ਕਰਨੈਲ ਪਾਰਸ ਦੇ ਪੁੱਤ ਜਦੋਂ ਵੀ ਕੁਛ ਕਰਦੇ ਆ, ਬਹੁਤ ਸ਼ਾਨਦਾਰ ਹੁੰਦਾ ਹੈ, ਗੀਤ ਨੂੰ ਬਹੁਤ ਪਿਆਰ ਸਤਿਕਾਰ

@kamalsardarsaabji7490

Waah waah ji 😃😃 bai ਹਰਭਜਨ ਮਾਨ ਜੀ ਤੁਹਾਡੀ ਆਵਾਜ਼ ਤਾਂ ਦੀਵਾਨੇ ਕਰਦੀ ਏ ਜਦੋਂ ਦਾ ਕਮਲ ਨਾਮ ਸੀ ਫਿਲਮ ਚ ਸੁਣਿਆਂ ਉਦੋਂ ਤੋਂ ਹੁਣ ਤੱਕ ਸਾਰੇ ਗੀਤ ਸੁਣਦਾ 4 ਸਾਲ ਦੀ ਉਮਰ ਵਿੱਚ god bless you 🙏🙏🙏sir

@PremSingh-vz9fy

ਕਲਾਕਾਰ ਬਹੁਤ ਜੰਮੇ
ਹਰਭਜਨ ਨੀ ਕਿਸੇ ਨੇ ਬਣ ਜਾਣਾ
ਯੁੱਗ ਯੁੱਗ ਜੀਓ ਮਾਨ ਸਾਬ੍ਹ

@charanjeetrobby8454

ਦਿਲੋਂ ਸਲਾਮ ਆਪ ਜੀ ਦੇ ਇਸ ਗੀਤ ਨੂੰ 
ਪਹਿਲੀ ਵਾਰ ਚ' ਹੀ ਦਿਲ ਤੇ ਰੂਹ ਨੂੰ ਟੁੰਬ ਗਿਆ

@ਯੁਵਰਾਜਵਿਰਕ

ਫਿਲਮਾਂਕਣ ਨੂੰ ਵੇਖ ਕੇ ਪੁਰਾਣੇ ਦਿਨ ਯਾਦ ਆ ਗਏ ਜਦੋਂ "ਦਿਲ ਢੋਲ ਗਿਆ" ਗੀਤ ਆਇਆ ਸੀ... ਬਾਈ ਜੀ ਬਹੁਤ ਬਹੁਤ ਪਿਆਰ ਸਤਿਕਾਰ ❣️❣️❣️🥰

@BaljinderKaur-yt3yn

ਮੇਰੇ ਪੁੱਤ ਵਰਗੇ ਭਰਾ ਨੇ ਬਹੁਤ ਹੀ ਸੋਹਣਾ ਗੀਤ ਗਾਇਆ ਹੈ। ਵਾਹਿਗੁਰੂ ਤੁਹਾਨੂੰ ਹਮੇਸ਼ਾਂ ਖੁਸ਼ੀਆ ਬਖਸ਼ਣ ।ਲੰਬੀ ਉਮਰ ਹੋਵੇ ।ਖੁਸ਼ੀਆ ਮਾਣੋ ।

@Guri0714

Maan Saab ਬਹੁਤ ਹੀ simple or ਸੁਲਝੇ ਹੋਏ ਇੰਨਸਾਨ ਹੈ। ਉਨ੍ਹਾਂ ਦੀ ਗਾਇਕੀ ਬਾਕਮਾਲ ਹੈ। ਸੱਚੇ ਪਾਤਿਸ਼ਾਹ ਜੀ ਭਾਲੇ ਸਾਰੇ ਭਾਗ ਲਾਉਣ

@jasssinghsidhubrar8799

ਹਰਭਜਨ ਮਾਨ ਉਹ ਸਿੰਗਰ ਤੇ ਐਕਟਰ ਆ ਜਿਸੇ ਪੰਜਾਬੀ ਫਿਲਮਾਂ ਨੂੰ ਫੇਰ ਤੋਂ ਸੁਰਜੀਤ ਕੀਤਾ ਸੀ ਤੇ ਇਸ ਗੱਲ ਨੂੰ ਅੱਜ ਕੱਲ ਦੇ ਧੱਕੇ ਨਾਲ ਬਣੇ ਸਿੰਗਰ ਐਕਟਰ ਭੁੱਲ ਗਏ ਆ ਕਦੇ ਉਹਨਾਂ ਦਾ ਨਾਮ ਵੀ ਲੈਂਦੇ ਤੇ ਡਰਿਕਟਰ ਕਹਿੰਦੇ ਥੋਡਾ ਦੋਰ ਖਤਮ ਹੋ ਗਿਆ ਸ਼ਰਮ ਕਰੋ ਕੱਲਾ ਇਹ ਹੀ ਸਿੰਗਰ ਆ ਜੋ ਸੱਭਿਆਚਾਰਕ ਗੀਤ ਗਾਉਂਦਾ ਹੈ। ਬਹੁਤ ਸੋਹਣਾ। ਕੋਈ ਯਾਦ ਰੱਖੇ ਜਾ ਨਾ ਮੈਂ ਤੇ ਉਹ ਲੋਕ ਜੋ ਆਪਣੇ ਸੱਭਿਆਚਾਰ ਨੂੰ ਪਿਆਰ ਤੇ ਸਤਿਕਾਰ ਕਰਦੇ ਆ ਉਹ ਥੋਨੂੰ ਹਮੇਸ਼ਾ ਯਾਦ ਕਰਦੇ ਆ ਤੇ ਸਤਿਕਾਰ ਕਰਦੇ ਆ ।। 🙏

@gurmitgrewaltalks8887

ਏਦਾਂ ਦਾ ਗੀਤ ਸੰਗੀਤ ਹੁੰਦਾ ਦੇਖ ਲਓ ਅੱਜ ਦੇ ਵੈਲਿਉ  ਸਿੰਗਰੋ ਤੇ ਗੀਤਕਾਰੋ, ਧੰਨਵਾਧ ਮਾਨ ਸਾਹਿਬ ਜੀ ਹਮੇਸਾ ਦੀ ਤਰਾਂ ਚੰਗੀ ਪੇਸਕਾਰੀ ਲਈ.

@AmanDeepSingh-hk8yv

ਪੰਜਾਬ ਦੀ ਰੂਹ ਆ ਵੀਰ ਤੇਰੀ ਅਵਾਜ ਚ ❤️❤️❤️ ਬਚਪਨ ਨਿਕਲਿਆ ਤੁਹਾਡੀ ਅਵਾਜ ਸੁਣ ਕੇ ❤️❤️❤️❤️ ਜਿਉਦਾ ਵਸਦਾ ਰਹੇ ਵੀਰ

@dhanvirsingh1043

ਅੱਜ ਦੇ ਸਮੇਂ ਵਿਚ ਸਭ ਤੋਂ ਵਧੀਆ ਸਿੰਗਰ ਮਾਨ ਸਾਬ     ਨੇ ।। ਨਹੀਂ ਤਾਂ ਗਾਇਕਾਂ ਨੇ ਗੰਦ ਪਾਇਆ ਹੋਇਆ।

@Thealtafmalik_

Love u Maan Saab ❣️❣️ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

@lovejitbatthlove2416

ਕਲਾਕਾਰ ਬਹੁਤ ਨੇ 
ਪਰ ਵੀਰ ਹਰਭਜਨ ਮਾਨ ਵਰਗਾ ਕੋਈ ਵੀ ਨੀ ਹੋਣਾ 
Love you mitraa 💚

@shammikhadial6583

ਕੁਲਦੀਪ ਮਾਣਕ ਸਾਬ ਤੋਂ ਬਾਅਦ ਪੰਜਾਬ ਦਾ ਸਿਰਫ਼ ਇਕ ਹਰਭਜਨ ਮਾਨ ਜੀ ਏਸਾ ਗਾਇਕ ਹੈ ਜਿਹਦੇ ਗੀਤ ਸੁਣ ਕੇ ਮਨ ਸੰਤੁਸਟ ਹੁੰਦਾ ਤੇ ਦਿਲ ਕਰਦਾ ਵਾਰ ਵਾਰ ਮਾਨ ਸਾਬ ਨੂੰ ਸੁਣੀ ਜਾਈਏ...

@ਜਤਿੰਦਰਕੌਰਬੁਆਲ

ਵਿਰਸੇ ਦਾ ਵਾਰਸ ,ਵੀਰ ਹਰਭਜਨ ਮਾਨ 
ਰਹਿੰਦੀ ਦੁਨੀਆ ਤੱਕ ਵੀਰਾ ਤੇਰੀ ਅਵਾਜ ਦੁਨੀਆਂ ਦੇ ਹਰ ਕੋਨੇ ਚ ਗੂੰਜੇਗੀ 
ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ 
ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ

@lovepunjab9923

Chan kithan guzari hae raat way..... Living Legend Attaullah Khan Esa Khelvi sb k geet ki inspiration ha ye song.