ਵਾਰ ਵਾਰ ਰਪੀਟ ਕਰਕੇ ਵੀ ਮਨ ਨਹੀਂ ਭਰਦਾ ਮਾਨ ਸਾਬ ਤੁਹਾਡੀ ਨਹੀਂ ਰੀਸ ❤❤❤❤❤❤❤❤
ਤੁਹਾਡੀ ਆਵਾਜ਼,ਗੀਤ ਜਿਹਨਾਂ ਦੀ ਸਿਫਤ ਲਈ ਸਾਡੇ ਕੋਲ ਸ਼ਬਦ ਨਹੀਂ ਹੁੰਦੇ ਜਿਉਂਦੇ ਵੱਸਦੇ ਰਹੋ 🙏🏼🙏🏼🙏🏼❤️❤️❤️❤️❤️❤️❤️
ਮਾਨ + ਮਾਨ ਵਾਹ ਕਮਾਲ ਹੈ ਜੀ ..🌺🌺🌺🌺 "ਵਾਹਿਗੁਰੂ" ਇਸ ਜੋੜੀ ਨੂੰ ਲੰਮੀਆਂ ਉਮਰਾਂ ਦੇਣ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ..🌺🌺🌺🌺
ਬਹੁਤ ਬਹੁਤ ਵਾਰੀ ਸੁਣ ਲਿਆ ਵੀਰ ਤੇ ਹਰ ਵਾਰੀ ਧੂਹ ਪੈਂਦੀ ਕਾਲਜੇ ਚ ਮੇਰੇ ਸ਼ਬਦ ਊਣੇ ਪੈ ਗਏ ਅੱਜ, ਵੀਰਾ
ਦਿਲ ਵੀ ਰੋਦਾ ਵਾ ਕਮਾਲ ਹੈ ਮਾਨ ਸਾਬ 😥🥰😍😍
ਇੰਝ ਲੱਗਦਾ ਜਿਵੇਂ ਇਹ ਗਾਣਾ ਮੇਰੀ, ਤੁਹਾਡੀ ਤੇ ਹਰੇਕ ਦੀ ਕਹਾਣੀ ਹੈ.ਸੱਚਮੁੱਚ ਪਿਆਰ ਬੰਦੇ ਨੂੰ ਕੀ ਤੋਂ ਕੀ ਬਣਾ ਦਿੰਦੈ. ਸ.ਬਾਬੂ ਸਿੰਘ ਮਾਨ ਤੇ ਹਰਭਜਨ ਮਾਨ ਹੋਰਾਂ ਨੂੰ ਸਲਾਮ ਇਸ ਕਮਾਲ ਦੇ ਗੀਤ ਲਈ.
Super ਕੋਈ ਲਫਜ਼ ਨਹੀਂ ਤਾਰੀਫ਼ ਲਈ । ਬਾਰ ਬਾਰ ਸੁਣਨ ਨੂੰ ਦਿਲ ਕਰਦਾ ਧੰਨਵਾਦ ਮਾਨ ਸਾਹਿਬ
ਬਹੁਤ ਹੀ ਸੋਹਣੇ ਗੀਤ ਨੇ ਸਾਰੀ ਐਲਬਮ ਦੇ ਮਾਨ ਸਾਹਬ 🤗😍 ਸਾਦੇ ਅਤੇ ਸੋਹਣੇ ਖੂਬਸੂਰਤ ਅੰਦਾਜ਼ ਵਿੱਚ 🖤
Maan saab ਤੁਸੀ ਆਪਣੇ ਗੀਤਾ ਰਾਹੀ ਸਾਡੇ ਪੰਜਾਬੀ ਵਿਰਸ਼ੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਜੀ , ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੇ🙏🙏
ਹਰਭਜਨ ਬਾਈ ਜੀ ਜਿਵੇ ਜਿਵੇਂ ਪੁਰਾਣੇ ਹੋ ਰਹੇ ਨੇ ,, old is gold,,ਉਵੇ ਉਵੇ ਪੁਰੀ ਧੱਕ ਪਾ ਰਹੇ ਨੇ, ,,ਤਾਹੀ ਤਾ ਇਹ ਕਾਬਤ ਬਣੀ ਹੈ, old is gold by ਹਰਭਜਨ ਮਾਨ,💖💖💖💖💖
ਮਾਨਾ ਦਾ ਮਾਨ ਹਰਭਜਨ ਮਾਨ ਜੀ 👌👌👌👌🙏🙏🙏🙏🙏🙏🙏
ਬਾਬੂ ਸਿੰਘ ਮਾਨ ਦੀ ਕਲਮ ਕਮਾਲ, ਐਨੀ ਉਮਰ ਚ ਏਨੇ ਕਮਾਲ ਦਾ ਖਿਆਲ ਪੇਸ਼ ਕਰਨਾ , ਸਿਰਾਅ ਮਾਨ ਸਾਬ। ਉਸ ਤੇ ਹਰਭਜਨ ਵਧੀਆ ਕੰਮ ਕਰ ਰਿਹੇ
ਗ਼ਜ਼ਲ, ਹਰਭਜਨ ਮਾਨ ਵੀਰ ਦੇ ਮੂੰਹੋਂ ਇੱਕ ਵੱਖਰਾ ਮੀਟਰ ਵਿੱਚ ਸੁਣਕੇ ਆਨੰਦਤ ਹੋ ਗਏ, ਬਾਬੂ ਸਿੰਘ ਮਾਨ ਸਾਹਿਬ ਕਦੇ ਵੀ, ਕੁਝ ਵੀ ਦਿਖਾ ਸਕਦੇ ਨੇ .... ਜ਼ਬਰਦਸਤ ਸਮੱਰਥਾ ਦੇ ਮਾਲਕ ਨੇ, ਵਾਹਿਗੁਰੂ ਤੰਦਰੁਸਤ ਰੱਖੇ।
ਇੱਕ ਸਾਥ ਦਿਤਾਂ ਹੈ ਤਾਂ ਬੱਸ ਕਰਮਾ ਦੀ ਹਾਰ ਨੇ ❤🙌🏻
ਇਹੋ ਜਿਹੇ ਗੀਤ ਦੀ ਬਹੁਤ ਚਿਰ ਤੋਂ ਉਡੀਕ ਸੀ ਮਾਨ ਸਾਹਿਬ 🙏
ਬਹੂਤ ਹੀ ਵਧੀਆ ਗੀਤ ਹੈ ਮਾਨ ਸਾਬ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ🙏🙏❤️
ਦਿਲ ਨੂੰ ਛੂਹ ਗਿਆ ਗੀਤ ਮਾਨ ਸਾਬ੍ਹ 👌🥰💯
ਵਾਹ ਮਾਨਾ ਸ਼ਾਂ ਗਿਆ ਗੁਰੂ ਸਿਰਾਂ ਹੀ ਲਾਤਾ 👌🏿👌🏿👌🏿
Mann sab siraaa laaa taਮੈਨੂੰ ਸਕੂਨ ਮਿੰਲਦਾ ਤੇਰੇ ਗੀਤਾ ਨਾਲ 😢❤❤❤❤❤
@LahoriyeRecords