Another beautiful and amazing track, from the film, by one of Punjab's singing legends. It's rightly said that songs may finish & gigs may end but people never forget the musicians who touch their hearts & souls... 👏👏👏
ਸਰਦੂਲ ਸ਼ਾਬ ਜੀ ਦੀ ਕੋਈ ਰੀਸ ਨਹੀਂ ਬਾਕੀ ਹਰਭਜਨ ਬਾਈ ਜੀ ਦਾ ਤੇ ਨਾਮ ਹੀ ਕਾਫ਼ੀ ਹੈ ❣️❣️👌💪
ਮਰਹੂਮ ਸਰਦੂਲ ਜੀ ਹੁਰਾਂ ਦੀ ਅਵਾਜ ਬਹੁਤ ਸਮੇਂ ਬਾਅਦ ਸੁਣਨ ਨੂੰ ਮਿਲੀ ਹੈ। ਬਹੁਤ ਖੂਬਸੂਰਤ 👌👌👍👍
ਬੰਦਾ ਚਲੇ ਜਾਂਦਾ ਯਾਦਾਂ ਰਹਿ ਜਾਂਦੀਆਂ ਹਨ। ਜਨਾਬ ਸਰਦੂਲ ਸਿਕੰਦਰ।
Beautiful song having legendary voice and superb musicianship...👌wow😍
Sardol paaji thowadi kmi koe ni poori kr skda miss you ustad g Pakistan Punjab Toon thwano boht sariyaan duawaan ty thowadi family non vee
One of the most beautiful and amazing tracks I've heard. It really got my thinking and working. Beautiful, great great job.
Miss you sardool sikander ji
sardool sikandar sir the legend of punjabi industry ❤️
legend never dies 🙏
miss you sardool ji. excited to see him in pr
I m a huge fan of urs... I love u and ur songs too... Stay blessed...
ਸੁਰਾਂ ਦਾ ਸਿਕੰਦਰ ਹਮੇਸ਼ਾਂ ਅਮਰ ਰਹੇਗਾ ਵੱਡੀ ਸਚਾਈ ਆ ਵੀਰ ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ ਬੇਸਬਰੀ ਨਾਲ ਉਡੀਕ ਵੀਰਿਆ
ਵਾਹ ਸੁਪਰ ਸੋਂਗ 👌🏾👌🏾👌🏾
bhut wadia song paji
Sikander SAHIB zindabaad FOREVER ✌✌✌✌✌✌✌✌✌✌✌✌✌
Miss u so much ਸਰਦੂਲ ਸਿਕੰਦਰ sir ਜੀ
ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਾਈ ਮਾਨ ਸਾਹਿਬ ਦੇ ਨਾਲ ਸਰਦੂਲ ਸਿਕੰਦਰ ਜੀ ਇਕੱਠੇ ਹੋਣਾ ਸੋਨੇ ਤੇ ਸੁਹਾਗੇ ਵਾਂਗ ਮਾਨ ਸਾਹਿਬ ਬਹੁਤ ਵਧਾਈਆ
@deeplehalmusic