@ManiLongiaMusic

satshiri akal sarya nu , mitro pure family song tuhade sarya lyi , umeed krda ki  pasand kronge te share jrur kronge ,and comment krke juru dsyo ki ganna kive lga

@RamKumar-ls1hk

ਬਹੁਤ ਵਧੀਆ ਗੀਤ ਵੱਡੇ ਵੀਰ ਮਨੀ ਲੋਗੀਆ ਦਾ ਸਾਡੇ ਭਾਣਜੇ ਨੇ ਵੀ ਮੁੰਛਾ ਤੇ ਹੱਥ ਫੇਰ ਹੀ ਦਿੱਤਾ

@GurdeepSingh-lv2jl

ਕਾਸ਼ ਸਾਡਾ ਬਾਪੂ ਵੀ ਸਾਡੇ ਵਿਆਹ ਆਪ ਕਰਦਾ😢 Miss you ਬਾਪੂ ਜੀ 😢ਬਹੁਤ ਸੋਹਣਾ ਲਿਖਿਆ ਗੀਤ ਵੀਰ ਵਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੀਸ਼ ਕਰਨ

@YashhPoswal

Kya baayt 👌🏻👌🏻👌🏻 pela gaana aah jine bapu d feelings represent kitia

@ballikang869

Mazza a Gaya song veere end 😍 Appne viah Ch vi nachu jaat da Baapu ji Bebe ji nal

@SukhwinderSingh-wq5ip

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

@DJMAXItsRahul

Masterpiece 💥

@ramijagraon3957

Struggle krke bnde ne naam bneya mani longia pra lga reh bs ehda hi🎉✅

@Bahadur_Singh_Rao

ਭਾਵੇਂ ਸ਼ਰਾਬ ਬਿਨਾਂ ਬਹੁਤੇ ਵਿਆਹ ਨਹੀਂ ਹੁੰਦੇ ਪਰ ਗਾਣੇ ਵਿੱਚ ਦਿਖਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਬਿਨਾਂ ਸ਼ੱਕ ਗੀਤ ਬਹੁਤ ਖੂਬਸੂਰਤ ਹੈ।

@selflove5990

vihya ta haini halle , par vihya wale din imagine krn lg gye ❤❤

@karmitakaur3390

ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

@tarlokvirdi1553

Wah G wah ❤
Dil khush karta veere🎉

@sukhdevgill8361

ਦਾਰੂ ਵਾਲਾ ਸੀਨ ਛੱਡ ਕੇ ਬਾਕੀ ਬਹੁਤ ਸੋਹਣਾ ਗੀਤ ਹੈ ਜਰੂਰੀ ਨਹੀਂ ਕੀ ਪੁੱਤਰ ਦੇ ਵਿਆਹ ਵਿਚ ਦਾਰੂ  ਦਾ ਹੀ ਨਸ਼ਾ ਹੋਵੇ ਪੁੱਤਰ ਦੇ ਵਿਆਹ ਦਾ ਨਸ਼ਾ ਹੀ ਬਹੁਤ ਹੁੰਦਾ

@jassisidhu6138

Siiirrrraaaa yara dbi aa km 🎉🎉🎉🎉🎉🎉

@StockMarket-g6h

Bot sona song aa veer ji ❤❤

@tajphotography5321

eda viah te geet bhute tym bab sunan nu milya bhute vadiya geet a g 22 g
22  2 4 hor eda de geet kro surme te brat te  🥰🙏🙏🙏

@AmanSingh-qt6qo

bhut ghint song aw y❤❤

@harinder9086

Bohot sohna geet aa mainu v hun eho chaa aa babaji kirpa krn

@JB-singh

Ghaint gaanaaa🎉

@JaspreetKaur-vz1jv

attt song ji 😊😊😊😊😊😊😊😊