@HarbhajanMannOfficial

Thank you for such a heartwarming response to our song. Please keep liking, commenting & sharing. Love to you all ❤️🙏🏻 ਸਿਆਲ ਦੀ ਕੋਸੀ-ਕੋਸੀ ਧੁੱਪ ਵਰਗੇ ਰਿਸ਼ਤੇ ਤੇ ਬਣੇ ਸਾਡੇ ਗੀਤ "ਯਾਰੀ ਦਾਦੇ ਪੋਤੇ ਦੀ” ਨੂੰ ਬੇਸ਼ੁਮਾਰ ਪਿਆਰ ਤੇ ਦੁਆਵਾਂ ਲਈ ਦਿਲੋਂ ਸ਼ੁਕਰਾਨੇ 🙏🏻 
- Harbhajan Mann

@ManmeetSandhu.46

ਬਹੁਤ ਹੀ ਖੂਬਸੂਰਤ ਗੀਤ ਮਾਨ ਸਾਹਬ ❤😍

@gurdas_sandhu

ਬਹੁਤ ਖ਼ੂਬ ਮਾਨ ਸਾਹਬ ❤️

@ਜਤਿੰਦਰਕੌਰਬੁਆਲ

ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ, ਪਹਿਲੀ ਵਾਰ ਦਾਦੇ ਪੋਤੇ ਵਾਲਾ ਗੀਤ ਸੁਣਨ ਨੂੰ ਮਿਲਿਆ ਵੀਰ, ਰੂਹ ਖੁਸ਼ ਹੋ ਗਈ ਵੀਰ ਸੁਣ ਕੇ ,ਬਾ ਕਮਾਲ, ਲਾ ਜਵਾਬ 
ਵੀਰ  ਸੱਚੀਂ ਤੂੰ ਪੰਜਾਬੀ ਮਾਂ ਬੋਲੀ ਦਾ ਸਕਾ ਪੁੱਤ ਏਂ ਵੀਰ

@anmolmomi3221

ਦਾਦਾ ਦਾਦੀ ਹੋਣ ਤਾਂ ਘਰ ਨੂੰ ਜਿੰਦੇ ਦੀ ਲੋੜ ਨਹੀਂ  ਹੁੰਦੀ❤😢
ਬਹੁਤ ਯਾਦ ਔਂਦੀ ਬਾਪੂ ਮਾਂ di 😢😢😢

@gurpreetsinghshimlapuri8470

ਰੱਬ ਹਰ ਭੈਣ ਨੂੰ ਇੱਕ ਵੀਰ ਤੇ ਹਰ ਇੱਕ ਵੀਰ ਨੂੰ ਭੈਣ ਜ਼ਰੂਰ ਦੇਵੀਂ 🙏🙏🙏ਇਹ ਅਰਦਾਸ ਜ਼ਰੂਰ ਕਬੂਲ ਕਰੀ ਰੱਬਾ🙏🙏
#ਗੁਰਪ੍ਰੀਤ_ਸਿੰਘ_ਸ਼ਿਮਲਾਪੁਰੀ

@gaganbaidwan3391

Miss 😢 you dada ji 🙏🏻 this song is very very nice 🙏🏻 sare dadeyan di umar raba 100 saal ton vi ute likh ke bhejin🙏🏻🙏🏻mere waheguru Ji 🙏🏻🙏🏻

@sartaaj_web

ਜੁੱਗ-ਜੁੱਗ ਜੀਵੇਂ ਮਾਨਾ 
ਮਾਣ ਪੰਜਾਬੀ ਬੋਲੀ ਦਾ 💕

@ਅਮਨਦੀਪਸਿੰਘ-ਰ7ਸ

ਹੁੰਦਾਂ ਖਾ ਕੋਈ ਕੰਜਰਪੁਣੇ /ਅਸ਼੍ਲੀਲ  ਗੀਤ ,,,ਫਿਰ ਦੇਖਣੇ ਸੀ ਹੁਣ ਨੂੰ ਕਿੰਨੇ ਵਿਊ ਹੋਣੇ ਸੀ ,,,,,ਵੈਸੇ ਗੀਤ ਬਾ- ਕਮਾਲ ਸੀ ❤️❣️ HM

@sunnysarsini8998

ਵਾਹ ਜੀ ਵਾਹ ਜੀ
ਮਾਨ ਸਾਬ੍ਹ ਜਿਓਂਦੇ ਵਸਦੇ ਰਹੋ..
ਵਿਰਸਾ ਨੂੰ ਸਦਾ ਖਿੜਿਆ ਰੱਖਣ ਲਈ ਪ੍ਰਮਾਤਮਾ ਸਦਾ ਤੁਹਾਡੀ ਆਵਾਜ਼ ਏਸੇ ਤਰ੍ਹਾਂ ਬੁਲੰਦ ਰੱਖੇ ਜੀ..

@diljeetsingh817

Very nice beautiful god bless you 👍👍👍👌👌🙏🙏

@ਜਤਿੰਦਰਕੌਰਬੁਆਲ

❤️❤️❤️❤️ਸਭ ਤੋਂ ਸੋਹਣੀ ਗਾਇਕੀ ਓਏ  ਲੋਕੋ **ਦੁਨੀਆਂ ਤੇ ਵੀਰ ਹਰਭਜਨ ਮਾਨ ਦੀ ਓਏ 
ਵੀਰ ਹਰਭਜਨ ਮਾਨ ਜੀ ਓਏ

@hundalkalalmajra6013

ਦਾਦਾ ਪੋਤੇ ਦਾ ਪਹਿਲਾ ਦੋਸਤ ਹੁੰਦਾ  
ਤੇ ਪੋਤਾ ਦਾਦੇ ਦਾ ਅਾਖਰੀ ਦੋਸਤ ਹੁੰਦਾ..❣️❣️❣️

@OnkarSingh-gd5gj

ਇਹ ਹੁਦੇ ਆ ਪੰਜਾਬੀ singer ਬਾਕੀ ਤੇ ਬਹੁਤੇ ਡੰਗਰ ਈ ਆ

@kesarsinghghumaan1793

ਕਿਆ ਬਾਤਾਂ ਮਾਨ ਸਾਹਿਬ, ਜਿਊਂਦੇ ਰਹੋ ਜੁਗ ਜੁਗ ਜੀਓ। 🙏🙏

@prabhjotkaur9233

ਬਹੁਤ ਵਧੀਆ ਗਾਇਆ ਤੇ ਲਿਖਿਆ 👌🏻👌🏻👌🏻👌🏻👌🏻

@royalcollection7017

ਬਾਕਮਾਲ ਬਾਬਾ ਜੀ ਮਾਨ ਸਾਬ ਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ `ਚ ਰੱਖਿਓ

@navkiran422

Loved it! Exactly same happens in our home. 
My father in law and my 4 year old son! ❤

My father-in-law has acute knee pain.. but.. when my son plays with him.. he never ever complains. Rather he says this is the tonic of his happiness 😊

@deepakkalia91

Boht sohna gaana..... ikkli ikkli line khoobsoorat.. no words for this masterpiece.. saaf suthri likhayi aj de time ch.. just loved it💯💯

@kawaljitkaur2777

Bhutt Sohna song Maan Saab 
Thudi vargi suthri gyki ajkl Ni lbhdiii