ਉਸਤਾਂਦਾਂ ਨੇ ਉਸਤਾਦ ਹੀ ਰਹਿਣਾ ! ਜੀਓ ਬਾਬਿਓ @Harbhajanmannofficial 💪🏻
ਬੜੇ ਚਿਰ ਬਾਅਦ ਅਜਿਹਾ ਗੀਤ ਸੁਣਨ ਨੂੰ ਮਿਲਿਆ, ਜਿਓੰਦੇ ਵੱਸਦੇ ਰਹੋ ਮਾਨ ਸਾਬ।🙇🙏🙏
ਜੋ ਵੀ ਐਨੇ ਦੁੱਖੀ ਗੀਤਾਂ ਨੂੰ ਡਿਸਲਾਈਕ ਕਰਦੇ ਨੇ ਯਾਦ ਰਖੋ ਬੇਸੱਕ ਅਸੀ ਤੁਹਾਨੂੰ ਨਹੀ ਵੇਖਦੇ ਪਰ ਓਹ ਸੱਚੇ ਪਾਤਸਾਹ ਜਰੂਰ ਵੇਖਦਾ ਤੁਹਨੂੰ ਨਮਕਹਰਾਮ ਲੋਕੋ I love my sistar
ਹਰਭਜਨ ਮਾਨ ਵਾਰਿਸ ਸਰਤਾਜ ਗੁਰਦਾਸ ਮਾਨ ਕੁੱਝ ਕੁ ਨਾਮ ਨੇ ਜਿਹੜੇ ਅੱਜ ਦੇ ਚੱਲਦੇ ਦੌਰ ਵਿੱਚ ਇਸ ਤਰ੍ਹਾਂ ਮਹਿਸੂਸ ਹੁੰਦੇ ਜਿਵੇਂ ਮਾਰੂਥਲ ਦੀ ਰੇਤ ਦੇ ਟਿੱਬਿਆਂ ਵਿੱਚ ਕੋਈ ਪਾਣੀ ਦਾ ਸੋਮਾ ਮਿਲ ਜਾਵੇ। ਸਕੂਨ ਮਿਲਦਾ ਸੁਣਕੇ ਤੁਹਾਨੂੰ। 🙏
Bhut sohna geet ਪੰਜਾਬੀ ਵਿਰਸਾ ਝਲਕਦਾ ਮਾਨਾਂ ਤੇਰੇ ਗੀਤਾਂ ਚ
ਸੰਭਾਲ ਲਿਉ ਪੰਜਾਬੀ ਵਿਰਸਾ 😥😥😥 ਰਵਾਤਾ maan Saab ਦੀ ਅਵਾਜ਼ ਤੇ ਗੀਤ ਨੇ ਜਿਉਦਾ ਰਹਿ yr
ਬਿਲਕੁਲ ਸਹੀ ਲਿਖਿਆ ਅਤੇ ਗਾਇਆ ,,,,ਇਹਨਾਂ ਦਰਦ ਅਵਾਜ਼ ਵਿੱਚ ਮਾਨ ਸਾਹਿਬ,,,,,,ਇਹਨਾਂ ਦਰਦ ਤਾਂ ਇਕ ਕੁੜੀ ਹੀ ਦਸ ਸਕਦੀ ਹੈ,,
ਰੂਹ ਨੂੰ ਸਕੂਨ ਮਿਲਿਆ ।। ਉਸਤਾਦ ਜੀ ।। ਪਰਮਾਤਮਾ ਚੜ੍ਹਦੀ ਕਲਾ ਵਿਚ ਰਖਨ ।।
ਪੰਜਾਬ ਨੂੰ ਇਸ ਤਰ੍ਹਾਂ ਦੀ ਗਾਇਕੀ ਦੀ ਲੋੜ ਹੈ Jio maan saab
Sikh veero....Punjab, Maan boli Punjabi, tey Punjabiyaat nu zinda rakhan da shukria... Love from Lahore Punjab.
Roh kamb gyi sun k Allah pak sariyan sisters de veeran nu slaamat rakhy te paina nu khush rakhy ammen
Bhut lod h aewe de songs di... Family da pyar sb to upper hunda... ashqi vale song ta bhut aunde ne... Lyrics, Singing, Music, Video sb poora vadhia... Es trah de hor v gaane aune chahide ne...
ਏਸ ਗੀਤ ਦੇ ਬਿਊਜ ਘੱਟ ਹੋਂਣਗੇ ਕਿਓਂਕਿ ਓਰਿਜ਼ਨਲ ਵਿਊਜ ਨੇਂ ਬਾਕੀ ਉਸਤਾਦਾਂ ਨੇਂ ਤਾਂ ਉਸਤਾਦ ਹੀ ਰੈਂਣਾਂ ਕੰਜਰ ਰੋਜ਼ ਆਓਂਦੇ ਤੇ ਅਲੋਪ ਹੋ ਜਾਂਦੇ ਨੇਂ
Song ajj de almost 70%loka di kahani a , I dont know kine jaane roe honge , so touching song . God bless you bai g keep raising always 😊
ਸਾਡਾ ਤਿੰਨ ਭੈਣਾਂ ਦਾ ਇੱਕ ਭਾਈ ਸੀ ਸਾਡੇ ਤੋਂ ਛੋਟਾ ਸੀ ਬਹੁਤ ਪਿਆਰ ਕਰਦਾ ਸੀ ਸਾਨੂੰ😢😢 ਪਹਿਲਾਂ ਬਾਪੂ ਜੀ ਚਲੇ ਗਏ 😢😢 ਫਿਰ ਚਾਚਾ ਜੀ 😢😢 ਫਿਰ ਦਾਦਾ ਜੀ 😢😢 ਹੁਣ ਸਾਡਾ ਭਾਈ ਸਾਡੇ ਦੇਖਦੇ ਦੇਖਦੇ ਘਰ ਖਾਲੀ ਹੋ ਗਿਆ ਕਿੱਥੇ jyea ਅਸੀਂ ਵੀਰ, ਵੀਰ ਸਬਦ ਨਹੀਂ ਬਣੇ jo Sadi ਤਕਲੀਫ਼ ਦੱਸ ਦੇਣ ਹਰ ਰੋਜ਼ ਮਰਦੇ a ਵੀਰ ਤੇਰੇ ਬਿਨਾ 😢 ਰੱਬਾ ਭੈਣਾਂ ਨੂੰ ਭਰਾ ਨਾਂ ਦੇਵੀ,,😢 ਜਿ ਐਵੇਂ ਖੋਣਾ ਏ 😢😢 ਹਏ ਮੈਰਾ ਪੇਕੇ ਘਰ 😢😢
ਬੁੱਤ ਧੀਆਂ ਦੇ ਸਹੁਰੀ ਰਹਿਂਦੇ ਰੂਹ ਰਹਿੰਦੀ ਐ ਪੇਕੇ। ਵਾਹਿਗੁਰੂ ਧੀ ਕੋਈ ਪੇਕਿਆਂ ਦਾ ਕਦੇ ਦੁੱਖ ਅੱਖੀਂ ਨਾ ਵੇਖੇ।
ਪੰਜਾਬ ਲੋਕ ਗੀਤਾਂ ਦੇ ਰੱਖਵਾਲੇ ਹਰਭਜਨ ਮਾਨ ਸਦਾਬਹਾਰ ਗੀਤ ਅੱਜ ਦੇ ਦੌਰ ਬਹੁਤ ਘੱਟ ਇਹੋ ਜਿਹੇ ਸੋਹਣੇ ਗੀਤ ਸੁਣ ਨੂੰ ਮਿਲਦੇ ਨੇ .
ਇਸ ਤੋਂ ਵਧੀਆ ਹੋਰ ਕੋਈ ਟੀਮ ਨਹੀਂ ਸੀ ਹੋ ਸਕਦੀ ਹਰਭਜਨ ਮਾਨ ਦੀ ਮਿੱਠੀ ਆਵਾਜ਼, ਬਾਬੂ ਸਿੰਘ ਮਾਨ ਹੁਣਾ ਦੀ ਕਲਮ , ਬੀਟ ਮਨਿਸਟਰ ਦਾ ਸੰਗੀਤ ਤੇ ਸਟਾਲਿਨਵੀਰ ਵੀਰੇ ਦੀ ਵੀਡੀਓ🔥🔥
ਆਹ ਗਾਣਾ ਸੁਣ ਕੇ ਮੈਨੂੰ ਮੇਰੇ ਵੀਰ ਦੀ ਯਾਦ ਆ ਜਾਂਦੀ ਏ ਮੇਰੇ ਵੀਰ ਨੂੰ ਸਾਡੇ ਤੋਂ ਵਿੱਛੜ ਗਏ ਨੂੰ10 ਸਾਲ ਹੋ ਗਏ ਆ i miss you veer ji
@kawaljeetsingh8317